Advertisement
Photo Details/zeephh/zeephh2066093
photoDetails0hindi

Malavika Mohanan Photos: ਅਦਾਕਾਰਾ ਮਾਲਵਿਕਾ ਮੋਹਨਨ ਦੇ ਵੱਖਰੇ ਅੰਦਾਜ਼ ਦੇ ਦੀਵਾਨੇ ਹੋਏ ਪ੍ਰਸ਼ੰਸਕ

ਮਾਲਵਿਕਾ ਨੇ ਸਾਲ 2013 'ਚ ਮਾਲੀਵੁੱਡ ਫਿਲਮ 'ਪਤਮ ਪੋਲੇ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ ਅਤੇ ਮਾਲਵਿਕਾ ਨੇ ਫਿਲਮ 'ਬਿਓਂਡ ਦ ਕਲਾਊਡਸ' ਨਾਲ ਆਪਣੀ ਵੱਖਰੀ ਪਛਾਣ ਬਣਾਈ ਸੀ।

Malavika Mohanan Photos

1/7
Malavika Mohanan Photos

ਅਦਾਕਾਰਾ ਮਾਲਵਿਕਾ ਮੋਹਨਨ ਦੇ ਵੱਖਰੇ ਅੰਦਾਜ਼ ਦੇ ਦੀਵਾਨੇ ਹੋਏ ਪ੍ਰਸ਼ੰਸਕ

Malavika Mohanan Style

2/7
Malavika Mohanan Style

ਮਾਲਵਿਕਾ ਮੋਹਨਨ ਆਪਣੀਆਂ ਕਾਤਲਾਨਾ ਅਦਾਵਾਂ ਲਈ ਕਾਫੀ ਜਾਣੀ ਜਾਂਦੀ ਹੈ

Malavika Mohanan Internet

3/7
Malavika Mohanan Internet

ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨਾਲ ਇੰਟਰਨੈਟ ਦਾ ਪਾਰਾ ਵਧਿਆ

Malavika Mohanan Fans

4/7
Malavika Mohanan Fans

ਮਾਲਵਿਕਾ ਦੀ ਹਰ ਅਦਾ ਉਤੇ ਫੈਨਸ ਫਿਦਾ ਹੋ ਰਹੇ ਹਨ

Malavika Mohanan Father

5/7
Malavika Mohanan Father

ਅਭਿਨੇਤਰੀ ਮਾਲਵਿਕਾ ਮੋਹਨਨ ਮਸ਼ਹੂਰ ਕੋਰੀਓਗ੍ਰਾਫਰ ਕੇਯੂ ਮੋਹਨਨ ਦੀ ਬੇਟੀ ਹੈ

Malavika Mohanan Debut

6/7
Malavika Mohanan Debut

ਮਾਲਵਿਕਾ ਨੇ ਸਾਲ 2013 'ਚ ਮਾਲੀਵੁੱਡ ਫਿਲਮ 'ਪਤਮ ਪੋਲੇ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ

Beyond the Clouds

7/7
Beyond the Clouds

ਮਾਲਵਿਕਾ ਨੇ ਫਿਲਮ 'ਬਿਓਂਡ ਦ ਕਲਾਊਡਸ' ਨਾਲ ਆਪਣੀ ਵੱਖਰੀ ਪਛਾਣ ਬਣਾਈ