Advertisement
Photo Details/zeephh/zeephh2092489
photoDetails0hindi

Madhuri Dixit Photos: ਡਾਂਸਿੰਗ ਕੁਈਨ ਮਾਧੁਰੀ ਦੀਆਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਹੀਂ ਹਟ ਰਹੀ ਨਜ਼ਰ

Madhuri Dixit Photos: ਬਾਲੀਵੁੱਡ ਧਕ-ਧਕ ਗਰਲ ਮਾਧੁਕੀ ਦੀਕਿਸ਼ਤ ਨੇ 90 ਦੇ ਦਹਾਕੇ ਵਿੱਚ ਦਰਸ਼ਕਾਂ ਦੇ ਦਿਲਾਂ ਉਪਰ ਲੰਮਾ ਸਮਾਂ ਰਾਜ ਕੀਤਾ ਸੀ। ਹੁਣ ਵੀ ਅਦਾਕਾਰਾ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ।

Madhuri Dixit Photos

1/5
Madhuri Dixit Photos

ਡਾਂਸਿੰਗ ਕੁਈਨ ਮਾਧੁਰੀ ਦੀਆਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਹੀਂ ਹਟ ਰਹੀ ਨਜ਼ਰ

Madhuri Dixit Latest Photos

2/5
Madhuri Dixit Latest Photos

90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਿਸ਼ਤ ਨੇ ਸੋਸ਼ਲ ਮੀਡੀਆ ਉਪਰ ਫੋਟੋਆਂ ਕੀਤੀਆਂ ਸਾਂਝੀਆਂ

Madhuri Dixit Fans

3/5
Madhuri Dixit Fans

ਮਾਧੁਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ

Madhuri Dixit Blue Sari

4/5
Madhuri Dixit Blue Sari

ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਬਲਯੂ ਕਲਰ ਦੀ ਸਾੜੀ ਪਹਿਨੀ ਹੋਈ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ

Madhuri Dixit Dance Queen

5/5
Madhuri Dixit Dance Queen

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਿਸ਼ਤ ਨੂੰ ਧਕ-ਧਕ ਗਰਲ ਵਜੋਂ ਜਾਣਿਆ ਜਾਂਦਾ ਹੈ