ED Punjab Raid News: ਅਮਰੂਦ ਬਾਗ਼ ਮੁਆਵਜ਼ੇ ਘਪਲੇ ਮਾਮਲੇ 'ਚ ਈਡੀ ਵੱਲੋਂ 3.89 ਕਰੋੜ ਤੇ ਦਸਤਾਵੇਜ਼ ਬਰਾਮਦ
Advertisement
Article Detail0/zeephh/zeephh2178213

ED Punjab Raid News: ਅਮਰੂਦ ਬਾਗ਼ ਮੁਆਵਜ਼ੇ ਘਪਲੇ ਮਾਮਲੇ 'ਚ ਈਡੀ ਵੱਲੋਂ 3.89 ਕਰੋੜ ਤੇ ਦਸਤਾਵੇਜ਼ ਬਰਾਮਦ

  ਬਹੁਚਰਚਿਤ ਅਮਰੂਦ ਬਾਗ਼ ਮੁਆਵਜ਼ੇ ਘਪਲੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਈਡੀ ਜਲੰਧਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋ ਸੀਨੀਅਰ ਆਈਏਐਸ ਅਧਿਕਾਰੀਆਂ, ਮਾਲ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਸਮੇਤ ਭੁਪਿੰਦਰ ਸਿੰਘ ਅਤੇ ਹੋਰ ਨਿੱਜੀ ਵਿਅਕਤੀਆਂ ਨਾਲ ਸਬੰਧਤ 26 ਰਿਹਾਇਸ਼ੀ/ਕਾਰੋਬਾਰ

ED Punjab Raid News: ਅਮਰੂਦ ਬਾਗ਼ ਮੁਆਵਜ਼ੇ ਘਪਲੇ ਮਾਮਲੇ 'ਚ ਈਡੀ ਵੱਲੋਂ 3.89 ਕਰੋੜ ਤੇ ਦਸਤਾਵੇਜ਼ ਬਰਾਮਦ

ED Punjab Raid News:  ਬਹੁਚਰਚਿਤ ਅਮਰੂਦ ਬਾਗ਼ ਮੁਆਵਜ਼ੇ ਘਪਲੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਈਡੀ ਜਲੰਧਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋ ਸੀਨੀਅਰ ਆਈਏਐਸ ਅਧਿਕਾਰੀਆਂ, ਮਾਲ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਸਮੇਤ ਭੁਪਿੰਦਰ ਸਿੰਘ ਅਤੇ ਹੋਰ ਨਿੱਜੀ ਵਿਅਕਤੀਆਂ ਨਾਲ ਸਬੰਧਤ 26 ਰਿਹਾਇਸ਼ੀ/ਕਾਰੋਬਾਰੀ ਥਾਵਾਂ 'ਤੇ ਛਾਪੇਮਾਰੀ ਕੀਤੀ।

ਅਮਰੂਦ ਬਾਗ ਮੁਆਵਜ਼ਾ ਘੁਟਾਲੇ ਦੇ ਸਬੰਧ ਵਿੱਚ ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ ਫਿਰੋਜ਼ਪੁਰ, ਮੋਹਾਲੀ (ਐਸ.ਏ.ਐਸ. ਨਗਰ), ਬਠਿੰਡਾ, ਬਰਨਾਲਾ ਅਤੇ ਪਟਿਆਲਾ ਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਦੌਰਾਨ ਦੌਰਾਨ ਵੱਖ-ਵੱਖ ਅਪਰਾਧਕ ਸਬੂਤ, ਜਾਇਦਾਦ ਦੇ ਦਸਤਾਵੇਜ਼, ਮੋਬਾਈਲ ਫੋਨ ਅਤੇ 3.89 ਕਰੋੜ ਰੁਪਏ (ਲਗਭਗ) ਦੀ ਨਕਦੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : Bhagwant Mann wife Gurpreet Kaur: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਲਿਆ ਜਨਮ, ਪਹਿਲੀ ਤਸਵੀਰ ਆਈ ਸਾਹਮਣੇ

 

Trending news