Kangana Ranaut vs Supriya Shrinate:ਉਪ ਰਾਜਪਾਲ ਨੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਟਿੱਪਣੀ ਦੀ ਮੰਗੀ ਰਿਪੋਰਟ
Advertisement
Article Detail0/zeephh/zeephh2178234

Kangana Ranaut vs Supriya Shrinate:ਉਪ ਰਾਜਪਾਲ ਨੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਟਿੱਪਣੀ ਦੀ ਮੰਗੀ ਰਿਪੋਰਟ

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਕਮਿਸ਼ਨਰ ਤੋਂ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਗਈ ਅਪਮਾਨਜਨਕ ਪੋਸਟ ਦੀ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਭਾਜਪਾ ਨੇਤਾ ਬਾਂਸੁਰੀ ਸਵਰਾਜ ਨੇ ਉਪ ਰਾਜਪਾਲ ਨੂੰ ਸ਼ਿਕਾਇਤ ਲਿਖ ਕੇ ਸੁਪ੍ਰਿਆ ਸ਼੍ਰੀਨਾਤੇ ਖਿਲਾਫ਼ 'ਮਹਿਲਾ ਦੀ ਅਪਮਾਨ' ਕਰਨ ਦ

Kangana Ranaut vs Supriya Shrinate:ਉਪ ਰਾਜਪਾਲ ਨੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਟਿੱਪਣੀ ਦੀ ਮੰਗੀ ਰਿਪੋਰਟ

Supriya Sreeneth vs Supriya Shrinate: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਕਮਿਸ਼ਨਰ ਤੋਂ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਗਈ ਅਪਮਾਨਜਨਕ ਪੋਸਟ ਦੀ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ।

ਭਾਜਪਾ ਨੇਤਾ ਬਾਂਸੁਰੀ ਸਵਰਾਜ ਨੇ ਉਪ ਰਾਜਪਾਲ ਨੂੰ ਸ਼ਿਕਾਇਤ ਲਿਖ ਕੇ ਸੁਪ੍ਰਿਆ ਸ਼੍ਰੀਨਾਤੇ ਖਿਲਾਫ਼ 'ਮਹਿਲਾ ਦੀ ਅਪਮਾਨ' ਕਰਨ ਦੇ ਦੋਸ਼ ਵਿੱਚ ਸੁਪ੍ਰਿਆ ਸ਼੍ਰੀਨਾਤੇ ਖਿਲਾਫ਼ ਜਾਂਚ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

ਉਪ ਰਾਜਪਾਲ ਨੇ ਸ਼ਿਕਾਇਤ ਪੁਲਿਸ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਦੀ “ਵਿਗਿਆਨਕ ਢੰਗ ਨਾਲ” ਜਾਂਚ ਕਰਨ ਤੇ ਕਾਨੂੰਨ ਮੁਤਾਬਕ ਜੇਕਰ ਲੋੜ ਹੋਵੇ ਤਾਂ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਇਹ ਵੀ ਜਾਂਚ ਕਰੇਗੀ ਕਿ ਅਸਲ ਵਿੱਚ ਉਕਤ ਪੋਸਟ ਕਿਸ ਨੇ ਕੀਤੀ ਸੀ ਅਤੇ ਇਸ ਲਈ ਕਿਸ ਦੇ ਮੋਬਾਈਲ ਫੋਨ ਦਾ ਇਸਤੇਮਾਲ ਕੀਤਾ ਗਿਆ ਸੀ।

Trending news