Advertisement
Videos Details/zeephh/zeephh1568090
Video ThumbnailPlay icon

12 February History: ਜਾਣੋ 12 ਫਰਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਭਾਰਤ ਨੂੰ ਕੀਤਾ ਗਿਆ ਸੀ Smallpox ਫ੍ਰੀ ਘੋਸ਼ਿਤ

12 february History: 12 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1764 – ਪਟਿਆਲਾ ਵਿਖੇ ਕਿਲ੍ਹੇ ਮੁਬਾਰਕ ਦੀ ਨੀਂਹ ਰੱਖੀ ਗਈ । 1922 – ਮਹਾਤਮਾ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਅਸਹਿਯੋਗ ਅੰਦੋਲਨ ਖਤਮ ਕਰਨ ਲਈ ਮਨਾਇਆ ਸੀ । 1975 – ਭਾਰਤ ਨੇ ਆਪਣੇ ਆਪ ਨੂੰ ਚੇਚਕ (Smallpox) ਮੁਕਤ ਘੋਸ਼ਿਤ ਕੀਤਾ। 1999 – ਬਿਹਾਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ। 2009 – ਭਾਰਤੀ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਮੱਝ ਦਾ ਕਲੋਨ ਵਿਕਸਿਤ ਕੀਤਾ। 2013 – ਉੱਤਰੀ ਕੋਰੀਆ ਨੇ ਆਪਣਾ ਤੀਜਾ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ।

ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ
Play icon01:17
RTA ਨੇ 3 ਟਰੱਕ ਚਾਲਕਾਂ ਦਾ 72 ਹਜ਼ਾਰ ਦਾ ਕੱਟਿਆ ਚਾਲਾਨ
Play icon00:34
ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਮੌਕੇ ਉੱਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ
Play icon01:14
MP ਗੁਰਜੀਤ ਸਿੰਘ ਔਜਲਾ ਨੇ ਸੰਸਦ ‘ਚ ਚਾਈਨਾ ਡੋਰ ‘ਤੇ ਸਖ਼ਤ ਪਾਬੰਦੀ ਦਾ ਮੁੱਦਾ ਚੁੱਕਿਆ
Play icon01:31
ਮਾਪਿਆਂ ਦੇ ਕਲੇਸ਼ 'ਚ, ਬੱਚਿਆਂ ਦੀ ਮਰਜ਼ੀ ਕੌਣ ਪੁੱਛੇਗਾ? ਬੱਚਿਆਂ ਦੀ ਖ਼ਰਾਬ ਹੋਈ ਜ਼ਿੰਦਗੀ ਲਈ ਜ਼ਿੰਮੇਵਾਰ ਕੌਣ?
Play icon36:00
ਆਲੀਆ ਭੱਟ ਦੇ 'ਗੰਗੂਬਾਈ' ਲੁੱਕ ਵਿੱਚ ਨਜ਼ਰ ਆਈ Bharti Singh, ਵੀਡੀਓ ਵਾਇਰਲ
Play icon00:28
ਤਰਨਤਾਰਨ 'ਚ ਮਾਈਨਿੰਗ ਸਾਈਟ ਨੂੰ ਲੈਕੇ ਕਿਸਾਨ ਤੇ ਪੁਲਿਸ ਹੋਏ ਆਹਮੋ-ਸਾਹਮਣੇ
Play icon01:45
ਹਰਪ੍ਰੀਤ ਸਿੰਘ ਦੇ ਹੱਕ 'ਚ ਆਏ MP ਖ਼ਾਲਸਾ, ਕਿਹਾ- ਸੁਖਬੀਰ ਬਾਦਲ ਖਿਲਾਫ਼ ਬੋਲਣ 'ਤੇ ਕੀਤੀ ਗਈ ਕਾਰਵਾਈ
Play icon01:29
AAP ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸੁਣੋ ਕਿ ਬੋਲੇ AAP ਆਗੂ ਅਮਨ ਅਰੋੜਾ
Play icon01:27
ਦਿੱਲੀ ਟੀਮ ਦਾ ਤਜ਼ੁਰਬਾ ਹੁਣ ਪੰਜਾਬ ਵਿੱਚ ਕਰਾਂਗੇ ਇਸਤੇਮਾਲ- CM ਭਗਵੰਤ ਮਾਨ
Play icon00:35
ਬੀਜੇਪੀ ਨੇ ਦੇਸ਼ ਨੂੰ ਫੇਕ ਗੁਜਰਾਤ ਮਾਡਲ ਦਿਖਾਇਆ, ਅਸੀਂ ਪੰਜਾਬ ਦਾ ਦੇਸ਼ ਲੈ ਕੇ ਜਾਵਾਂਗੇ- ਤਰੁਨਪ੍ਰੀਤ ਸਿੰਘ ਸੌਂਦ
Play icon01:45
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸੁਣੋ ਕਿ ਬੋਲੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ
Play icon01:21
ਅਗਲੇ 2 ਸਾਲ ਸੂਬੇ ਵਿੱਚ ਕਰਾਂਗੇ ਵਿਕਾਸ ਦੇ ਕੰਮ ਅਤੇ ਦੇਸ਼ ਭਰ ਵਿੱਚ ਪੰਜਾਬ ਮਾਡਲ ਲੈ ਕੇ ਜਾਵਾਂਗੇ- CM ਮਾਨ
Play icon06:12
Sukhjinder Randhawa: ਪੰਜਾਬ ਲੀਡਰਸ਼ਿਪ ਦੀ ਦਿੱਲੀ ਵਿੱਚ ਹੋ ਰਹੀ ਮੀਟਿੰਗ ਉਤੇ ਰੰਧਾਵਾ ਨੇ ਖੜ੍ਹੇ ਕੀਤੇ ਸਵਾਲ
Play icon00:36
Delhi News: ਅਨਮੋਲ ਗਗਨ ਮਾਨ ਨੇ 'ਆਪ' ਦੇ ਦਿੱਲੀ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਕਹੀ ਵੱਡੀ ਗੱਲ
Play icon01:47
ਪਾਰਟੀ ਦੇ ਕਨਵੀਨਰ ਨੇ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਮੀਟਿੰਗ ਬੁਲਾਈ- ਧਾਲੀਵਾਲ
Play icon00:41
ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਵਿਧਾਇਕਾਂ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਕਰਨ- ਡਾ: ਅਮਨਦੀਪ ਕੌਰ ਅਰੋੜਾ
Play icon01:17
Delhi News: ਦਿੱਲੀ ਕਪੂਰਥਲਾ ਹਾਊਸ ਪੁੱਜੇ ਕੁਲਤਾਰ ਸੰਧਵਾਂ ਨੇ ਦਿੱਤਾ ਵੱਡਾ ਬਿਆਨ
Play icon01:47
Delhi News: ਅਰਵਿੰਦ ਕੇਜਰੀਵਾਲ ਕਾਫਲੇ ਸਮੇਤ ਦਿੱਲੀ ਕਪੂਰਥਲਾ ਹਾਊਸ ਪੁੱਜੇ; ਆਪ ਦੀ ਹਾਰ ਦਾ ਹੋਵੇਗਾ ਮੰਥਨ
Play icon00:29
Farmers Protest News: ਕਿਸਾਨ ਜਥੇਬੰਦੀਆਂ ਦੀ ਏਕਤਾ ਮਤੇ ਉਤੇ ਹੋਣ ਵਾਲੀ ਮੀਟਿੰਗ ਵਿੱਚ ਐਸਕੇਐਮ ਗ਼ੈਰ ਸਿਆਸੀ ਨਹੀਂ ਹੋਵੇਗਾ ਸ਼ਾਮਿਲ
Play icon02:18
AAP News: ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਪੁੱਜੇ; ਦਿੱਲੀ ਹਾਰ ਉਤੇ ਹੋਵੇਗਾ ਮੰਥਨ
Play icon00:45
ਆਪਣੀ ਪਤਨੀ ਨਾਲ ਪਿੱਠੂ ਗਰਮ ਖੇਡਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ, ਦੇਖੋ ਵੀਡੀਓ
Play icon00:49
ਸੇਵਾਵਾਂ ਖਤਮ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਸਹਾਮਣੇ, ਦੇਖੋ ਪੂਰਾ ਵੀਡੀਓ
Play icon05:36
  ਯੂ-ਟਿਊਬਰ ਰਣਵੀਰ ਅਲਾਹਾਬਾਦੀਆ ਨੇ ਇਤਰਾਜ਼ਯੋਗ ਟਿੱਪਣੀਆਂ ਲਈ ਮੰਗੀ ਮੁਆਫ਼ੀ
Play icon00:52
AAP ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਨੂੰ ਦੱਸਿਆ ਰੂਟੀਨ ਮੀਟਿੰਗ
Play icon04:19
ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾ ਖਤਮ ਕਰਨਾ ਬਹੁਤ ਹੀ ਮੰਦਭਾਗਾ- ਪ੍ਰੇਮ ਸਿੰਘ ਚੰਦੂਮਾਜਰਾ
Play icon01:31
Himachal Snowfall: लाहाैल घाटी में बर्फबारी शुरू, बर्फ के बीच मस्ती करते दिखे सैलानी
Play icon00:48
Manali Snowfall: मौसम ने बदली करवट, अटल टनल रोहतांग में दिखा बर्फबारी का खूबसूरत नजारा
Play icon00:53
Mansa Encounter: ਮਾਨਸਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਇੱਕ ਮੁਲਜ਼ਮ ਜ਼ਖ਼ਮੀ
Play icon06:33
ਰਾਸ਼ਟਰਪਤੀ ਨੇ ਮਹਾਂਕੁੰਭ ​​ਵਿੱਚ ਇਸ਼ਨਾਨ ਕੀਤਾ, ਸੂਰਜ ਨੂੰ ਦਿੱਤਾ ਅਰਗ
Play icon01:04