Advertisement
Videos Details/zeephh/zeephh1678042
Video ThumbnailPlay icon

3 May History: ਜਾਣੋ 3 ਮਈ ਨੂੰ ਦੇਸ਼ - ਦੁਨੀਆ 'ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

3 May History: 3 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1896 – ਭਾਰਤ ਦੇ ਰਾਸ਼ਟਰਵਾਦੀ, ਸਿਆਸਤਦਾਨ, ਡਿਪਲੋਮੈਟ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾ ਮੇਨਨ ਦਾ ਜਨਮ। 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ਚੰਦਰ ਰਿਲੀਜ਼ ਹੋਈ ਸੀ। 1961 – ਕਮਾਂਡਰ ਐਲਨ ਸ਼ੇਪਾਰਡ ਪੁਲਾੜ ਵਿੱਚ ਪਹਿਲੇ ਅਮਰੀਕੀ ਯਾਤਰੀ ਬਣੇ ਸੀ। 1989 – ਦੇਸ਼ ਦਾ ਪਹਿਲਾ 50 ਕਿਲੋਵਾਟ ਸੂਰਜੀ ਊਰਜਾ ਪਲਾਂਟ ਹਰਿਆਣਾ ਵਿੱਚ ਲਾਂਚ ਕੀਤਾ ਗਿਆ। 1993 – ਸੰਯੁਕਤ ਰਾਸ਼ਟਰ ਨੇ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਘੋਸ਼ਿਤ ਕੀਤਾ। 2008 – ਟਾਟਾ ਸਟੀਲ ਲਿਮਟਿਡ ਨੂੰ ਬ੍ਰਿਟੇਨ ਵਿੱਚ ਕੋਲਾ ਮਾਈਨਿੰਗ ਲਈ ਪਹਿਲਾ ਲਾਇਸੈਂਸ ਮਿਲਿਆ। 2016 – 63ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ; ਮਨੋਜ ਕੁਮਾਰ, ਅਮਿਤਾਭ ਬੱਚਨ ਅਤੇ ਕੰਗਨਾ ਰਣੌਤ ਨੂੰ ਸਨਮਾਨਿਤ ਕੀਤਾ ਗਿਆ।

Khanauri Border News: ਖਨੌਰੀ ਸਰਹੱਦ 'ਤੇ ਕਿਸਾਨ ਆਗੂ ਡੱਲੇਵਾਲ ਲਈ ਤਿਆਰ ਕੀਤੀ ਜਾ ਰਹੀ ਆਧੁਨਿਕ ਟ੍ਰਾਲੀ
Play icon03:07
Arvind Kejriwal  Security: ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਸੁਰੱਖਿਆ ਹਟਾਈ; ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ
Play icon00:41
Ludhiana News: ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਮੂੰਹ ਕਾਲਾ ਕਰਕੇ ਘੁਮਾਉਣ ਵਾਲੇ ਪਰਿਵਾਰ ਨਾਲ ਕੀਤੀ ਮੁਲਾਕਾਤ
Play icon08:50
Republic Day Parade 2025: गणतंत्र दिवस 2025 की आज फुल-ड्रेस रिहर्सल, इंडोनेशियाई सैन्य टुकड़ी भी आई नजर
Play icon01:37
Mahakumbh: ਮਹਾਕੁੰਭ ਦੇ ਰੰਗ ਵਿੱਚ ਰੰਗੇ ਨਜ਼ਰ ਆਏ ਪੰਜਾਬੀ ਗਾਇਕ ਨਿੰਜਾ; ਦੇਖੋ ਪੂਰੀ ਵੀਡੀਓ
Play icon01:07
Parakram Diwas 2025: पीएम मोदी ने सुभाष चंद्र बोस को उनकी 128वीं जयंती पर श्रद्धांजलि दी
Play icon00:26
Ferozepur News: ਫਿਰੋਜ਼ਰਪੁਰ ਵਿੱਚ ਬਸੰਤ ਮੇਲਾ ਕਰਵਾਇਆ; ਅਸਮਾਨ 'ਚ ਉੱਡੇ ਰੰਗ-ਬਿਰੰਗੇ ਪਤੰਗ
Play icon02:16
Podcast with Dr Ankur DM: ਆਮ ਦਵਾਈਆਂ ਵੀ ਕਰ ਸਕਦੀ ਤੁਹਾਡੀ ਕਿਡਨੀਆਂ 'ਤੇ ਮਾੜਾ ਅਸਰ, ਕਿਡਨੀਆਂ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਇੱਥੇ ਮਿਲਣਗੇ ਜਵਾਬ !
Play icon26:36
ਐਸਜੀਪੀਸੀ ਮੈਂਬਰ ਜਸਵੰਤ ਸਿੰਘ ਵੱਲੋਂ ਜਥੇਦਾਰ ਨੂੰ ਅਕਾਲੀ ਦਲ ਦੇ ਲੀਡਰਾਂ ਖਿਲਾਫ ਸੌਂਪਿਆ ਮੰਗ ਪੱਤਰ
Play icon02:52
ਚੰਡੀਗੜ੍ਹ ਯੂਨੀਵਰਸਿਟੀ ਨੇ ਲਖਨਊ 'ਚ ਕਰਵਾਇਆ 'AI ਹਾਇਰ ਐਜੂਕੇਸ਼ਨ ਸਮਿਟ 2025
Play icon04:16
ਗਲੀ ਵਿੱਚ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ, ਮੋਬਾਈਲ ਖੋਹ ਕੇ ਫਰਾਰ ਹੋਏ ਸਨੈਚਰ
Play icon00:53
ਭਲਕੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ
Play icon04:36
Hina Khan ने धारीदार नीले सूट और स्कर्ट में बिखेरी बॉस बेब वाइब्स, देखें वीडियो
Play icon00:43
ਲੁਧਿਆਣਾ ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ, ਪੁਲਿਸ ਕਮਿਸ਼ਨਰ ਤੋਂ ਮੰਗੀ ਰਿਪੋਰਟ
Play icon02:05
Podcast with Gurleen Puri: ਵਿਆਹੁਤਾ ਜ਼ਿੰਦਗੀ ਬਾਰੇ ਮਿਸ ਪੰਜਾਬ' ਨੇ ਕੀਤੀਆਂ ਖੁੱਲ੍ਹ ਕੇ ਗੱਲਾਂ, ਮੁੰਡੇ ਕੁੜੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ
Play icon34:12
Faridkot News: ਵੇਖੋ ਕਿਵੇਂ ਛੱਤ ਉੱਤੋਂ ਦੀ ਆ ਕੇ ਦੁਕਾਨ ਖਾਲੀ ਕਰ ਗਏ ਚੋਰ, ਸੀਸੀਟੀਵੀ ਤਸਵੀਰਾਂ ਆਈਆਂ ਸਹਾਮਣੇ
Play icon03:21
ਲੋਕਾਂ ਨਾਲ ਉੱਚੀ ਆਵਾਜ਼ 'ਚ ਗੱਲ ਕਰ ਰਹੇ SDM ਨੂੰ MLA ਸੁਖਵਿੰਦਰ ਕੋਟਲੀ ਨੇ ਪਾਈ ਚੰਗੀ ਝਾੜ
Play icon02:28
ਅਣਪਛਾਤਿਆਂ ਨੇ ਘਰ 'ਚ ਵੜ ਕੇ ਕੀਤੀ, ਭੰਨਤੋੜ ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
Play icon02:23
ਵੇਖੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਉਹ ਟਰਾਲੀ ਜਿਦੇ 'ਚ ਰਹਿਣਗੇ ਜਗਜੀਤ ਡੱਲੇਵਾਲ
Play icon01:03
अस्पताल से छुट्टी मिलने के बाद Saif Ali Khan लौटे घर
Play icon00:38
Gautam Adani ने किया प्रयागराज का दौरा, त्रिवेणी संगम पर की प्रार्थना
Play icon04:27
Amritsar News: ਗਣਤੰਤਰ ਦਿਵਸ ਨੂੰ ਲੈ ਕੇ ਏਡੀਜੀਪੀ ਏਐਸ ਰਾਏ ਨੇ ਅੰਮ੍ਰਿਤਸਰ ਸ਼ਹਿਰ ਦਾ ਕੀਤਾ ਦੌਰਾ
Play icon02:15
Kulhad Pizza Couple ਦੀ ਵਾਈਰਲ ਹੋ ਰਹੀ ਨਵੀਂ ਵੀਡੀਓ, Comments ਦਾ ਆਇਆ ਹੜ੍ਹ
Play icon01:08
Congress Protest: ਡਾ. ਅੰਬੇਡਕਰ ਉਤੇ ਟਿੱਪਣੀ ਕਰਨ ਉਤੇ ਕਾਂਗਰਸ ਵੱਲੋਂ ਰੋਸ ਮਾਰਚ
Play icon03:46
Ravneet Bittu: ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀ ਤੁਲਨਾ ਰੋਹੰਗੀਆਂ ਨਾਲ ਕਰਨ ਦੀ ਕੀਤੀ ਨਿਖੇਧੀ
Play icon01:35
Chandigarh News: ਸੁਨੈਨਾ ਜੈਨ ਦਾ ਕਾਵਿ ਸੰਗ੍ਰਹਿ 'ਦਿ ਪੈਚਵਰਕ ਕੁਇਲਟ' ਕਿਤਾਬ ਰਿਲੀਜ਼
Play icon01:51
Chandigarh News: ਵੱਕਾਰੀ ਮਾਕਾ ਟਰਾਫੀ ਦਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਨਿੱਘਾ ਸਵਾਗਤ
Play icon03:33
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਉਤੇ ਡਟੇ ਨੌਜਵਾਨਾਂ ਦੀ ਹਿੰਮਤ ਦੀ ਕੀਤੀ ਤਾਰੀਫ
Play icon12:19
Kangana Ranaut: ਐਮਰਜੈਂਸੀ ਫਿਲਮ ਤੋਂ ਵਿਰੋਧ ਤੋਂ ਬਾਅਦ ਕੰਗਨਾ ਰਣੌਤ ਦਾ ਵੱਡਾ ਬਿਆਨ
Play icon01:24
Farmers Protest: ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਰਣਨੀਤੀ ਉਲੀਕੀ
Play icon03:04