Advertisement
Videos Details/zeephh/zeephh1739407
Video ThumbnailPlay icon

Kapurthala goindwal pull viral video: ਬਦਲ ਗਈ ਗੋਇੰਦਵਾਲ ਪੁੱਲ ਤੇ ਇੱਕ ਵਿਅਕਤੀ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਏ ਵਿਵਾਦ ਦੀ ਕਹਾਣੀ, ਸਾਹਮਣੇ ਆਇਆ ਨਵਾਂ ਮੋੜ

Kapurthala goindwal pull viral video: ਬਿਆਸ ਦਰਿਆ ਉੱਪਰ ਬਣੇ ਗੋਇੰਦਵਾਲ ਪੁਲ ਹਾਇਟੈਕ ਨਾਕੇ ਤੇ ਹੋਈ ਘਟਨਾ ਨੂੰ ਲੈਕੇ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। ਵਾਇਰਲ ਹੋਏ ਉਸ ਵੀਡੀਓ 'ਚ ਇਕ ਵਿਅਕਤੀ ਜਿਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਉਸ ਵੱਲੋਂ ਨਾਕੇ ਤੇ ਤੈਨਾਤ ਪੁਲਿਸ ਕਰਮਚਾਰੀਆਂ ਉੱਪਰ ਕੁੱਟਮਾਰ ਅਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਵੀਡੀਓ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ। ਹੁਣ ਇਸ ਮਾਮਲੇ ਦੇ ਵਿੱਚ ਉਕਤ ਵਿਅਕਤੀ ਦਾ ਇਕ ਹੋਰ ਪੱਖ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬੋਲ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਮਾਨਸਿਕ ਤੌਰ ਤੇ ਬੀਮਾਰ ਰਹਿੰਦਾ ਹੈ। ਨਾਕੇ ਤੇ ਉਸ ਵੱਲੋਂ ਬਹਿਸ ਕੀਤੀ ਗਈ ਸੀ ਅਤੇ ਉਸਨੂੰ ਕੁੱਟਿਆ ਨਹੀਂ ਸੀ ਗਿਆ ਉਹ ਖੁਦ ਡਿੱਗਿਆ ਸੀ ਜਿਸ ਲਈ ਉਹ ਮਾਫੀ ਮੰਗਦਾ ਹੈ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ ਐਸ ਸੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਕਤ ਵਿਅਕਤੀ ਮਾਨਸਿਕ ਤੌਰ ਤੇ ਬੀਮਾਰ ਰਹਿੰਦਾ ਹੈ। ਪੁਲਿਸ ਨੂੰ ਸ਼ਿਕਾਇਤ ਦੀ ਬਜਾਏ ਹਮਦਰਦੀ ਹੈ ਉਸ ਉੱਪਰ ਇਸ ਮਾਮਲੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
Jalandhar News: ਜਲੰਧਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ
Play icon03:07
Alia Bhatt ने काजोल के दुर्गा पूजा पंडाल में लाल साड़ी पहने बिखेरा जलवा, वीडियो वायरल
Play icon00:44
Amitabh Bachchan ने 82वें जन्मदिन पर अपने घर के बाहर फैंस का किया अभिवादन
Play icon00:34
Muktsar News: ਪ੍ਰੋਪਟੀ ਡੀਲਰਾਂ ਨੇ ਡੀਸੀ ਦਫ਼ਤਰ ਅੱਗੇ ਮੱਝ ਬੰਨ੍ਹਕੇ ਪ੍ਰਦਰਸ਼ਨ ਕੀਤਾ
Play icon00:36
Video: विजिलेंस विभाग चंबा की नगर परिषद चंबा के कार्यालय में रेड, जानें वजह
Play icon01:22
Sargun Mehta Video: ਹਰੇ ਰੰਗ ਦੀ ਡਰੈਸ 'ਚ ਦਿਲਜੀਤ ਦੋਸਾਂਝ ਦੇ ਗਾਣੇ ਉੱਤੇ ਨਚਦੀ ਨਜ਼ਰ ਆਈ ਹੈ ਸਰਗੁਣ ਮਹਿਤਾ
Play icon00:27
Kajol Angry Video:  दुर्गा पंडाल में भड़कीं काजोल, गुस्से में बोलीं- कौन बजा रहा है सिटी, देखें वीडियो
Play icon00:10
Ratan Tata Tribute: ਅਮਿਤ ਸ਼ਾਹ ਤੇ ਹੋਰ ਸ਼ਖ਼ਸੀਅਤਾਂ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ
Play icon00:58
नगर परिषद नेरचौक के डडौर वार्ड में हुए उपचुनाव में गीता देवी ने हासिल की शानदार जीत
Play icon00:48
आस्था का अनोखा रूप, नाहन में दंडवत कर मां बाला सुंदरी के दर्शन करने पहुंचा श्रद्धालुओं का जत्था
Play icon01:32
Bear Video: मनाली के वशिष्ट गांव में दिखा काला भालू, CCTV फुटेज वायरल
Play icon00:40
 Chief Secretary of Punjab: ਕੇ.ਏ.ਪੀ. ਸਿਨਹਾ ਨੇ ਪੰਜਾਬ ਦੇ 43ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
Play icon01:01
Video:  भोरंज में मॉक ड्रिल के दौरान किया बचाव एवं राहत कार्यों का अभ्यास, देखें
Play icon00:35
Amloh News: ਦਾਰੂ ਤੇ ਮੀਟ ਖਾ ਰਿਹਾ ਸੀ ਗੁਰੂਘਰ ਦਾ ਗ੍ਰੰਥੀ ਸਿੰਘ, ਉਪਰੋਂ ਪਹੁੰਚ ਗਏ ਲੋਕ, ਵੇਖੋ ਫਿਰ ਕੀ ਬਣਿਆ ਮਾਹੌਲ
Play icon03:57
Ratan N Tata के पार्थिव शरीर को एनसीपीए लॉन में अंतिम दर्शन के लिए रखा गया
Play icon00:39
Ratan Tata: NCPA 'ਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਰਤਨ ਟਾਟਾ ਦੀ ਮ੍ਰਿਤਕ ਦੇਹ
Play icon03:20
Ratan Tata: ਦਿਲਜੀਤ ਦੋਸਾਂਝ ਨੇ ਰਤਨ ਟਾਟਾ ਦੇ ਦਿਹਾਂਤ ਦੀ ਖ਼ਬਰ ਸੁਣ ਚੱਲਦੇ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ
Play icon00:57
हरियाणा में उम्मीदों के अनुसार नहीं आए नतीजे: हिमाचल उद्योग मंत्री हर्षवर्धन चौहान
Play icon00:55
Haryana Elections Result 2024: हरियाणा में भाजपा की जीत के बाद चुनाव आयोग से मिले भूपेंदर सिंह हुड्डा
Play icon01:02
Isha Malviya ने किया 'Gangubai Kathiawadi' फिल्म के गाने पर किया गरबा, देखें वीडियो
Play icon01:00
Panchayat Elections News: ਹਾਈ ਕੋਰਟ ਨੇ ਪੰਚਾਇਤੀ ਚੋਣਾਂ 'ਤੇ ਲਗਾਈ ਰੋਕ! ਜਿਥੋਂ ਆਏ ਕੇਸ ਸਾਹਮਣੇ ਉਥੇ ਨਹੀਂ ਹੋਵੇਗੀ ਚੋਣ
Play icon05:10
Ravneet Bittu News: ਡਾਇਨਾਸੌਰ ਵਾਪਸ ਆ ਸਕਦੇ ਨੇ ਕਾਂਗਰਸ ਬਿਲਕੁਲ ਨਹੀਂ- ਰਵਨੀਤ ਸਿੰਘ ਬਿੱਟੂ
Play icon00:19
Harsimrat Kaur Badal: ਪੰਚਾਇਤੀ ਚੋਣਾਂ ਵਿੱਚ ਸਰਕਾਰ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ- ਹਰਸਿਮਰਤ ਕੌਰ
Play icon01:46
Diljit Dosanjh: ਦਿਲਜੀਤ ਦੋਸਾਂਝ ਨੂੰ ਮਿਲ ਕੇ ਛੋਟੇ ਫੈਨ ਨੇ ਪੂਰਾ ਕੀਤਾ ਆਪਣਾ ਸੁਪਨਾ, ਦੇਖੋ ਪਿਆਰੀ ਵੀਡੀਓ
Play icon01:36
Hoshiarpur News: ਹੁਸ਼ਿਆਰਪੁਰ ਦੀ ਅਨਾਜ ਮੰਡੀ 'ਚ ਝੋਨੇ ਦੀ ਖਰੀਦ ਹੋਈ ਸ਼ੁਰੂ
Play icon00:53
Haryana Election Result 2024: BJP की जीत के बाद दिल्ली स्थित पार्टी मुख्यालय पहुंचे JP Nadda
Play icon00:43
Moga News: ਪੰਚਾਇਤੀ ਚੋਣਾਂ 'ਚ ਪਤੀ-ਪਤਨੀ ਦਾ ਦਬਦਬਾ; ਸਰਪੰਚ ਤੇ ਪੰਚਾਇਤ ਮੈਂਬਰ ਬਣੇ
Play icon12:30
Doda Legislative Assembly: ਕੇਜਰੀਵਾਲ ਨੇ ਮਹਿਰਾਜ ਮਲਿਕ ਨੂੰ ਡੋਡਾ ਸੀਟ ਜਿੱਤ ਲਈ ਵਧਾਈ ਦਿੱਤੀ
Play icon02:44
Haryana Result: विनेश फोगाट की जीत पर बृज भूषण शरण सिंह ने कह दी ये बड़ी बात
Play icon00:32
Vinesh Phogat: जुलाना सीट से विनेश फोगाट ने अपनी जीत पर महिलाओं को लेकर कही ये बात
Play icon01:09