Rajpura News: ਅੱਜ ਤੜਕੇ ਪੁਰਾਣਾ ਰਾਜਪੁਰਾ ਵਿਖੇ ਬਿਜਲੀ ਦੇ ਟ੍ਰਾੰਸਫਾਰਮ ਨੇੜੇ ਖੜੀਆਂ ਗੱਡੀਆਂ 'ਚ ਸ਼ਾਟ ਸਰਕਟ ਹੋਣ ਕਰਕੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਬਹੁਤ ਜਿਆਦਾ ਸੀ ਜਿਸ ਕਾਰਨ ਤਿੰਨ ਗੱਡੀਆਂ ਟਾਟਾ ਸਫਾਰੀ, ਫੋਰਡ ਫਿਗੋ ਅਤੇ ਸਵੀਫਟ ਕਾਰ ਮੋਕੇ ਤੇ ਸੜ ਕੇ ਸੁਆਹ ਹੋ ਗਈਆਂ ਹਨ। ਨਗਰ ਕੌਂਸਲ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੋਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਫਸਰ ਨੇ ਕਿਹਾ ਕਿ ਬਿਜਲੀ ਦੇ ਟ੍ਰਾੰਸਫਾਰਮ ਤੇ ਅੱਗ ਲੱਗਣ ਕਰਕੇ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਗੱਡੀਆਂ ਨੂੰ ਟ੍ਰਾੰਸਫਾਰਮ ਤੋਂ ਦੂਰ ਲਗਾਉਣਾ ਚਾਹੀਦਾ ਹੈ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.