Advertisement
Videos Details/zeephh/zeephh1538549
Video ThumbnailPlay icon

ਪੰਜਾਬ ਬੀਜੇਪੀ ਨੂੰ ਵੱਡਾ ਝੱਟਕਾ, SAD ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਧਿਆ ਨਿਸ਼ਾਨਾ

ਅੰਮ੍ਰਿਤਸਰ 'ਚ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਐਸਸੀ ਵਿੰਗ ਦੇ ਉਪ ਚੇਅਰਮੈਨ ਰਾਕੇਸ਼ ਕੁਮਾਰ ਰਿੰਕੂ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਨੇ ਮਾਨ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੁੱਟ ਹੋ ਰਹੀ ਹੈ, ਗੈਂਗਸਟਰ ਫੋਨ ਕਰਕੇ ਫਿਰੌਤੀ ਮੰਗ ਰਹੇ ਹਨ, ਬੈਂਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖੋ..
Podcast with Dr Ankur DM: ਆਮ ਦਵਾਈਆਂ ਵੀ ਕਰ ਸਕਦੀ ਤੁਹਾਡੀ ਕਿਡਨੀਆਂ 'ਤੇ ਮਾੜਾ ਅਸਰ, ਕਿਡਨੀਆਂ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਇੱਥੇ ਮਿਲਣਗੇ ਜਵਾਬ !
Play icon26:36
ਐਸਜੀਪੀਸੀ ਮੈਂਬਰ ਜਸਵੰਤ ਸਿੰਘ ਵੱਲੋਂ ਜਥੇਦਾਰ ਨੂੰ ਅਕਾਲੀ ਦਲ ਦੇ ਲੀਡਰਾਂ ਖਿਲਾਫ ਸੌਂਪਿਆ ਮੰਗ ਪੱਤਰ
Play icon02:52
ਚੰਡੀਗੜ੍ਹ ਯੂਨੀਵਰਸਿਟੀ ਨੇ ਲਖਨਊ 'ਚ ਕਰਵਾਇਆ 'AI ਹਾਇਰ ਐਜੂਕੇਸ਼ਨ ਸਮਿਟ 2025
Play icon04:16
ਗਲੀ ਵਿੱਚ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ, ਮੋਬਾਈਲ ਖੋਹ ਕੇ ਫਰਾਰ ਹੋਏ ਸਨੈਚਰ
Play icon00:53
ਭਲਕੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ
Play icon04:36
Hina Khan ने धारीदार नीले सूट और स्कर्ट में बिखेरी बॉस बेब वाइब्स, देखें वीडियो
Play icon00:43
ਲੁਧਿਆਣਾ ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ, ਪੁਲਿਸ ਕਮਿਸ਼ਨਰ ਤੋਂ ਮੰਗੀ ਰਿਪੋਰਟ
Play icon02:05
Podcast with Gurleen Puri: ਵਿਆਹੁਤਾ ਜ਼ਿੰਦਗੀ ਬਾਰੇ ਮਿਸ ਪੰਜਾਬ' ਨੇ ਕੀਤੀਆਂ ਖੁੱਲ੍ਹ ਕੇ ਗੱਲਾਂ, ਮੁੰਡੇ ਕੁੜੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ
Play icon34:12
Faridkot News: ਵੇਖੋ ਕਿਵੇਂ ਛੱਤ ਉੱਤੋਂ ਦੀ ਆ ਕੇ ਦੁਕਾਨ ਖਾਲੀ ਕਰ ਗਏ ਚੋਰ, ਸੀਸੀਟੀਵੀ ਤਸਵੀਰਾਂ ਆਈਆਂ ਸਹਾਮਣੇ
Play icon03:21
ਲੋਕਾਂ ਨਾਲ ਉੱਚੀ ਆਵਾਜ਼ 'ਚ ਗੱਲ ਕਰ ਰਹੇ SDM ਨੂੰ MLA ਸੁਖਵਿੰਦਰ ਕੋਟਲੀ ਨੇ ਪਾਈ ਚੰਗੀ ਝਾੜ
Play icon02:28
ਅਣਪਛਾਤਿਆਂ ਨੇ ਘਰ 'ਚ ਵੜ ਕੇ ਕੀਤੀ, ਭੰਨਤੋੜ ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
Play icon02:23
ਵੇਖੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਉਹ ਟਰਾਲੀ ਜਿਦੇ 'ਚ ਰਹਿਣਗੇ ਜਗਜੀਤ ਡੱਲੇਵਾਲ
Play icon01:03
अस्पताल से छुट्टी मिलने के बाद Saif Ali Khan लौटे घर
Play icon00:38
Gautam Adani ने किया प्रयागराज का दौरा, त्रिवेणी संगम पर की प्रार्थना
Play icon04:27
Amritsar News: ਗਣਤੰਤਰ ਦਿਵਸ ਨੂੰ ਲੈ ਕੇ ਏਡੀਜੀਪੀ ਏਐਸ ਰਾਏ ਨੇ ਅੰਮ੍ਰਿਤਸਰ ਸ਼ਹਿਰ ਦਾ ਕੀਤਾ ਦੌਰਾ
Play icon02:15
Kulhad Pizza Couple ਦੀ ਵਾਈਰਲ ਹੋ ਰਹੀ ਨਵੀਂ ਵੀਡੀਓ, Comments ਦਾ ਆਇਆ ਹੜ੍ਹ
Play icon01:08
Congress Protest: ਡਾ. ਅੰਬੇਡਕਰ ਉਤੇ ਟਿੱਪਣੀ ਕਰਨ ਉਤੇ ਕਾਂਗਰਸ ਵੱਲੋਂ ਰੋਸ ਮਾਰਚ
Play icon03:46
Ravneet Bittu: ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀ ਤੁਲਨਾ ਰੋਹੰਗੀਆਂ ਨਾਲ ਕਰਨ ਦੀ ਕੀਤੀ ਨਿਖੇਧੀ
Play icon01:35
Chandigarh News: ਸੁਨੈਨਾ ਜੈਨ ਦਾ ਕਾਵਿ ਸੰਗ੍ਰਹਿ 'ਦਿ ਪੈਚਵਰਕ ਕੁਇਲਟ' ਕਿਤਾਬ ਰਿਲੀਜ਼
Play icon01:51
Chandigarh News: ਵੱਕਾਰੀ ਮਾਕਾ ਟਰਾਫੀ ਦਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਨਿੱਘਾ ਸਵਾਗਤ
Play icon03:33
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਉਤੇ ਡਟੇ ਨੌਜਵਾਨਾਂ ਦੀ ਹਿੰਮਤ ਦੀ ਕੀਤੀ ਤਾਰੀਫ
Play icon12:19
Kangana Ranaut: ਐਮਰਜੈਂਸੀ ਫਿਲਮ ਤੋਂ ਵਿਰੋਧ ਤੋਂ ਬਾਅਦ ਕੰਗਨਾ ਰਣੌਤ ਦਾ ਵੱਡਾ ਬਿਆਨ
Play icon01:24
Farmers Protest: ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਰਣਨੀਤੀ ਉਲੀਕੀ
Play icon03:04
Manali Winter Carnival: मनाली विंटर कार्निवाल का आगाज, पांच दिन मनाली में रहेगी खूब रौनक
Play icon02:01
Gurdaspur News: ਗੁਰਦਾਸਪੁਰ 'ਚ ਹੁਸ਼ਿਆਰ ਲੜਕੀਆਂ ਦੀਆਂ ਫ਼ੋਟੋਆਂ 'ਪਿੰਕ ਵਾਲ ਆਫ਼ ਫੇਮ' 'ਤੇ ਲਗਾਈਆਂ
Play icon01:04
Faridkot News: ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਨੋਟਿਸ ਜਾਰੀ
Play icon03:08
Gurdaspur News: ਚਾਈਨਾ ਡੋਰ ਕਾਰਨ ਜਾਨ ਜਾਣ ਲਈ ਹੱਤਿਆ ਦਾ ਕੇਸ ਦਰਜ ਕਰਨ ਦੇ ਨਹੀਂ ਕੋਈ ਆਦੇਸ਼-ਡੀਸੀ ਊਮਾ ਸ਼ੰਕਰ ਗੁਪਤਾ
Play icon02:07
Bathinda Clash News: ਕਿਸਾਨਾਂ ਤੇ ਪੁਲਿਸ ਨੇ ਇੱਕ ਦੂਜੇ ਉਥੇ ਵਰ੍ਹਾਈਆਂ ਲਾਠੀਆਂ; ਬਠਿੰਡਾ ਵਿੱਚ ਹੋਇਆ ਟਕਰਾਅ
Play icon01:02
Sultanpuri Lodhi: ਪੁਲਿਸ ਦੀ ਕਾਰਵਾਈ ਤੋਂ ਖੁਸ਼ ਹੋਏ ਕਸ਼ਮੀਰੀ ਲੋਕਾਂ ਨੇ ਲਾਏ ਜ਼ਿੰਦਾਬਾਦ ਦੇ ਨਾਰੇ
Play icon02:07
Ajnala News: ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਚ ਲੁੱਟ, ਵੇਖੋ CCTV
Play icon03:42