Advertisement
Videos Details/zeephh/zeephh1414303
Video ThumbnailPlay icon

ਕੀ ਹੈ ਗਠੀਏ ਦਾ ਰੋਗ? ਕੀ ਗੋਡਿਆਂ ਤੋਂ ਇਲਾਵਾ ਹੋਰ ਜੋੜਾਂ 'ਤੇ ਵੀ ਕਰਦਾ ਹੈ ਅਸਰ

ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਿੱਚ ਇੱਕ ਬਹੁਤ ਆਮ ਹੋ ਰਹੀ ਬਿਮਾਰੀ ਹੈ ਗਠੀਆ (Rheumatoid Arthritis), ਇਹ ਰੋਗ ਅਕਸਰ 20 ਤੋਂ 40 ਸਾਲ ਦੀਆਂ ਔਰਤਾਂ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਇਸ ਵਿੱਚ ਤੁਹਾਡੇ ਸਰੀਰ ਦੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਦਰਦ ਸਰੀਰ ਦੇ ਕਿਸੇ ਵੀ ਜੋੜ ਵਿੱਚ ਹੋ ਸਕਦਾ ਹੈ। ਪਰ ਮੁਖ ਤੌਰ ਤੇ ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿੱਚ ਹੁੰਦਾ ਹੈ। ਇਹ ਹੁੰਦੇ ਹਨ ਇਸਦੇ ਲੱਛਣ: ● ਹੱਥਾਂ ਪੈਰਾਂ ਵਿਚ ਸੋਜ ● ਜੋੜਾਂ ਵਿੱਚ ਦਰਦ ● ਸਰੀਰ ਵਿੱਚ ਅਕੜਾਅ ਜੇਕਰ ਸਮੇਂ ਸਿਰ ਇਸਦੀ ਪਛਾਣ ਕਰ ਲਈ ਜਾਵੇ ਤਾਂ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਕਿਉਂਕਿ ਹਰ ਗਠੀਏ ਦੇ ਮਰੀਜ਼ ਨੂੰ ਗੋਡੇ ਬਦਲਾਉਣ ਦੀ ਲੋੜ ਨਹੀਂ ਹੁੰਦੀ। ਅਜਿਹਾ ਕਰਨ ਲਈ ਤੁਸੀਂ ਡਾਕਟਰ ਨਾਲ ਗੱਲਬਾਤ ਕਰਕੇ ਟੈਸਟਾਂ ਦੀ ਮਦਦ ਲੈ ਸਕਦੇ ਹੋ ਅਤੇ ਆਪਣਾ ਇਲਾਜ ਕਰਾ ਸਕਦੇ ਹੋ। ਤੁਹਾਨੂੰ ਆਪਣੀ ਜੀਵਨਸ਼ੈਲੀ 'ਤੇ ਵੀ ਧਿਆਨ ਦੇਣਾ ਹੋਵੇਗਾ ਅਤੇ ਰੋਜ਼ਾਨਾ ਕਸਰਤ ਦਾ ਨੇਮ ਵੀ ਅਪਣਾਉਣਾ ਹੋਵੇਗਾ।
Zee Podcast ਸਰਬਜੀਤ ਸਿੰਘ ਝਿੰਜਰ ਨਾਲ, ਕੰਬਾਈਨ ਚਲਾਉਣ ਵਾਲਾ ਕਿਵੇਂ ਬਣਿਆ ਯੂਥ ਅਕਾਲੀ ਦਲ ਦਾ ਪ੍ਰਧਾਨ ?
Play icon35:26
ਫ਼ਤਹਿਗੜ੍ਹ ਸਾਹਿਬ ਨੇ ਨਸ਼ੀਲੀਆਂ ਗੋਲੀਆਂ ਸਣੇ 6 ਨਸ਼ਾ ਤਸਕਰ ਕੀਤੇ ਕਾਬੂ
Play icon01:23
ਸਪੈਸ਼ਲ ADGP ਅਰਪਿਤ ਸ਼ੁਕਲਾ ਨੇ ਮੋਹਾਲੀ 'ਚ ਕਾਨੂੰਨ ਵਿਵਸਥਾ ਦਾ ਕੀਤਾ ਰੀਵਿਊ
Play icon04:32
ਭਾਰਤ ਨੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, 17 ਸਾਲ ਤੋਂ ਭਾਰਤ ਦੀ ਜੇਲ ’ਚ ਸਨ ਬੰਦ
Play icon05:35
ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਹੰਗਾਮਾ
Play icon02:37
Ponta Sahib: पांवटा साहिब में शुरू हुई राज्य स्तरीय सीनियर पुरुष कबड्डी प्रतियोगिता
Play icon00:52
ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹਲਚਲ ਤੇਜ਼, ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚੀ ACB ਦੀ ਟੀਮ
Play icon09:18
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜਾਣਗੇ ACB ਦਫ਼ਤਰ
Play icon01:39
MLA ਰਾਣਾ ਗੁਰਜੀਤ ਦੇ ਟਿਕਾਣਿਆਂ 'ਤੇ  32 ਘੰਟਿਆਂ ਤੋਂ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
Play icon03:02
ਦਿੱਲੀ-ਨੋਇਡਾ ਦੇ ਕਈ ਸਕੂਲਾਂ ਨੂੰ ਮਿਲੀ ਧਮਕੀ, ਪ੍ਰਸ਼ਾਸਨ ਨੇ ਧਮਕੀ ਤੋਂ ਬਾਅਦ ਸਕੂਲ ਕੀਤੇ ਬੰਦ
Play icon04:19
ਅਮਰੀਕਾ ਨੇ ਜੋ ਭਾਰਤੀਆਂ ਨਾਲ ਕੀਤਾ, ਉਸ 'ਤੇ ਪ੍ਰਧਾਨ ਮੰਤਰੀ ਨੂੰ ਪੁਨਰ-ਵਿਚਾਰ ਕਰਨਾ ਚਾਹੀਦਾ- MP ਮਨੀਸ਼ ਤਿਵਾੜੀ
Play icon02:46
 ਡਿਪੋਰਟ ਹੋਏ ਅੰਕਿਤ ਨੇ ਦੱਸਿਆ ਕਿ ਕਿਹਾ- ਸਾਡੇ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਗਿਆ
Play icon02:57
Reliance Jio: ਪੰਜਾਬ ਵਿੱਚ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਦੀਆਂ ਧੂਮ, 6 ਲੱਖ ਤੋਂ ਵੱਧ ਘਰਾਂ ਨੂੰ ਸੇਵਾ ਮੁਹੱਈਆ ਕਰਵਾਈ
Play icon01:50
MP ਦੇ ਸ਼ਿਵਪੁਰੀ 'ਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਰਾਜ-2000 ਹੋਇਆ ਕਰੈਸ਼
Play icon00:51
Mahakumbh 2025: ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨੇ ਆਪਣੇ ਪਰਿਵਾਰ ਨਾਲ ਤ੍ਰਿਵੇਣੀ ਸੰਗਮ 'ਚ ਕੀਤਾ ਪਵਿੱਤਰ ਇਸ਼ਨਾਨ
Play icon01:24
ਪਨਾਮਾ ਦੇ ਜੰਗਲਾਂ 'ਚੋਂ ਲੰਘ ਅਮਰੀਕਾ ਗਏ ਵਿਅਕਤੀ ਨੇ ਬਿਆਨ ਕੀਤੀ ਕੱਲੀ ਕੱਲੀ ਗੱਲ
Play icon05:51
ਕਦੇ-ਕਦੇ ਪੈੱਗ ਲਾਉਣ ਵਾਲੇ ਵੀ ਸੁਣ ਲੈਣ ਡਾਕਟਰ ਬੇਦੀ ਦੀ ਗੱਲ ਕੰਨ੍ਹ ਖੋਲ੍ਹਕੇ , ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
Play icon28:19
ਆਹ ਵੇਖਲੋ ਕਿਵੇਂ dunki ਲਾਕੇ ਅਮਰੀਕਾ ਜਾਂਦੇ ਨੇ ਲੋਕ ਵੀਡੀਓ ਆਈ ਸਾਹਮਣੇ
Play icon00:46
ਚੋਰਾਂ ਨੂੰ ਹੁਣ ਰੱਬ ਦਾ ਵੀ ਨਹੀਂ ਰਿਹਾ ਖੌਫ, ਪੈਰਾਂ 'ਚ ਜੁੱਤੇ ਪਾ ਕੇ ਗੋਲਕ ਚੋਂ ਚੋਰੀ ਕੀਤੀ ਮਾਇਆ
Play icon00:47
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਵੀਡੀਓ ਕੀਤੀ ਸਾਂਝੀ
Play icon01:13
MP Gurjeet Singh Aujla: ਐਮਪੀ ਔਜਲਾ ਨੇ ਡਿਪੋਰਟ ਕੀਤੇ ਭਾਰਤੀਆਂ ਨੂੰ ਜੰਜੀਰਾਂ ਨਾਲ ਜਕੜ ਕੇ ਲਿਆਉਣ ਦੀ ਕੀਤੀ ਨਿਖੇਧੀ
Play icon01:13
ਪੀਐਮ ਮੋਦੀ ਨੇ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਸਮਾਗਮ ਵਿੱਚ ਨਵਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ
Play icon01:03
Hoshiarpur News: ਅਮਰੀਕਾ ਤੋਂ ਡਿਪੋਰਟ ਹੋਏ ਹਰਵਿੰਦਰ ਦੇ ਪਰਿਵਾਰ ਨੂੰ ਕਰਜ਼ਾ ਉਤਾਰਨ ਦੀ ਚਿੰਤਾ ਸਤਾ ਰਹੀ
Play icon04:54
Himachal Pradesh Weather: ਮਨਾਲੀ ਵਿੱਚ ਬਰਫ਼ਬਾਰੀ; ਚਿੱਟੀ ਚਾਦਰ ਵਿਛਣ ਨਾਲ ਬਣਿਆ ਮਨਮੋਹਕ ਦ੍ਰਿਸ਼, ਸੈਲਾਨੀ ਹੋਏ ਬਾਗੋਬਾਗ
Play icon01:05
 Hoshiarpur News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨੇ ਸੁਣਾਈ ਲੂ ਕੰਡੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ
Play icon06:40
ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ ਸਿੱਧੀ ਟੱਕਰ, ਵਾਲ-ਵਾਲ ਬਚੇ ਬੱਚੇ
Play icon01:00
ਪੰਜਾਬ ਵਿੱਚ ਮਾਈਨਿੰਗ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਮਲਾ
Play icon03:59
ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨਾਲ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੁਲਾਕਾਤ
Play icon00:50
ਅਮਰੀਕਾ ਤੋਂ ਕੱਢੇ ਭਾਰਤੀਆਂ ਦੀ ਵਤਨ ਵਾਪਸੀ, ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
Play icon06:17
Batala News: ਬਟਾਲਾ ਵਿੱਚ ਕਿਸਾਨਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ
Play icon01:28