Advertisement
Videos Details/zeephh/zeephh2618109
Video ThumbnailPlay icon

ਐਕਟਿਵਾ 'ਤੇ ਬੈਠੀ ਮੋਬਾਈਲ ਚਲਾ ਰਹੀ ਕੁੜੀ ਨੂੰ ਲੁੱਟ ਲੈ ਗਏ ਚੋਰ, ਵੇਖੋ ਕਿਵੇਂ ਸਕਿੰਟਾਂ 'ਚ ਕਰ ਗਏ ਕਾਰਾ

Jalandhar News: ਜਲੰਧਰ ਵਿੱਚ ਹਰ ਰੋਜ਼ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਦਿਓਲ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਾਈਕ ਸਵਾਰ ਸਨੈਚਰਸ ਗਲੀ ਵਿੱਚ ਸਕੂਟਰ 'ਤੇ ਬੈਠੀ ਫ਼ੋਨ ਵਰਤ ਰਹੀ ਇੱਕ ਕੁੜੀ ਦੇ ਹੱਥੋਂ ਫ਼ੋਨ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਕੁੜੀ ਡਰ ਗਈ ਅਤੇ ਉੱਚੀ-ਉੱਚੀ ਚੀਕਣ ਲੱਗ ਪਈ। ਪਰ ਉਦੋਂ ਤੱਕ ਦੋਸ਼ੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
Sapna Chaudhary Video: ਸਪਨਾ ਚੌਧਰੀ ਨੇ ਮਹਾਕੁੰਭ ਵਿੱਚ ਸੰਗਮ ਵਿੱਚ ਲਗਾਈ ਡੁਬਕੀ
Play icon00:31
Amritsar News: ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਰਨ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਰਹੀ-ਹਰਭਜਨ ਸਿੰਘ ਈਟੀਓ
Play icon01:44
Amritsar News: ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਹੋ ਰਹੀ-ਬਿਕਰਮ ਸਿੰਘ ਮਜੀਠੀਆ
Play icon02:39
Amritsar News: ਡਾ. ਅੰਬੇਦਕਰ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਦੀ ਹੋਵੇਗੀ ਨਿਰਪੱਖ ਜਾਂਚ-ਪੁਲਿਸ ਕਮਿਸ਼ਨਰ ਅੰਮ੍ਰਿਤਸਰ
Play icon03:30
 Amritsar News: ਡਾ. ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਦੇ ਰੋਸ ਵਜੋਂ ਰਾਜਕੁਮਾਰ ਵੇਰਕਾ ਵੱਲੋਂ ਅੰਮ੍ਰਿਤਸਰ ਬੰਦ ਦਾ ਸਮਰਥਨ
Play icon01:26
Amritsar News: ਸੰਸਦ ਮੈਂਬਰ ਗੁਰਜੀਤ ਔਜਲਾ ਨੇ ਡਾ. ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ
Play icon04:37
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਿਹਾੜਾ ਤੋਂ ਕਿਸਾਨ ਦੁੱਧ ਦੀਆਂ ਗੱਡੀਆਂ ਭਰ-ਭਰ ਲੈ ਕੇ ਆ ਰਹੇ ਖਨੌਰੀ ਬਾਰਡਰ
Play icon03:28
ਟਰੈਕਟਰ ਮਾਰਚ ਦੌਰਾਨ ਵੱਡੀ ਗਿਣਤੀ 'ਚ ਜੁਟੇ ਕਿਸਾਨ, ਦੇਖੋ Drone ਰਾਹੀਂ ਤਸਵੀਰਾਂ …
Play icon00:33
ਕੰਟਰੋਲ ਤੋਂ ਬਾਹਰ ਹੋਏ ਟਰਾਲੇ ਨੇ ਸੜਕ ਕਿਨਾਰੇ ਖੜ੍ਹੇ 3 ਵਾਹਨਾਂ ਨੂੰ ਮਾਰੀ ਟੱਕਰ
Play icon01:51
ਕੈਦੀਆਂ ਵੱਲੋਂ ਜੇਲ੍ਹ 'ਚ ਬਣਾਇਆ ਸਮਾਨ ਖਿੱਚ ਰਿਹਾ ਸਭ ਦਾ ਧਿਆਨ, ਵੇਖੋ ਵੀਡੀਓ
Play icon03:42
ਐਕਟਿਵਾ 'ਤੇ ਬੈਠੀ ਮੋਬਾਈਲ ਚਲਾ ਰਹੀ ਕੁੜੀ ਨੂੰ ਲੁੱਟ ਲੈ ਗਏ ਚੋਰ, ਵੇਖੋ ਕਿਵੇਂ ਸਕਿੰਟਾਂ 'ਚ ਕਰ ਗਏ ਕਾਰਾ
Play icon00:51
ਜਥੇਦਾਰ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
Play icon03:28
Punjab Tableau: ਗਣਤੰਤਰ ਦਿਵਸ ਸਮਾਰੋਹ ਵਿੱਚ ਪੰਜਾਬ ਦੀ ਝਾਂਕੀ ਪੇਸ਼; ਪੁਰਾਤਨ ਪੰਜਾਬ ਦੇ ਸਭਿਆਚਾਰਕ ਦਾ ਰੰਗ ਦਿਖਾਇਆ
Play icon00:44
India Republic day: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਵਿਖੇ ਫਹਿਰਾਇਆ ਤਿਰੰਗਾ
Play icon03:25
India Republic day: ਮੋਗਾ ਵਿੱਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਤਿਰੰਗਾ ਲਹਿਰਾਇਆ
Play icon00:39
India Republic day: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤਿਰੰਗਾ ਲਹਿਰਾਇਆ; ਦੁਨੀਆ ਨੇ ਦੇਖੀ ਭਾਰਤ ਦੀ ਫੌਜੀ ਤਾਕਤ
Play icon01:23
India Republic day:  ਗੁਰਦਾਸਪੁਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਝੰਡਾ ਫਹਿਰਾਇਆ
Play icon02:01
India Republic day: ਬੀਐਸਐਫ ਨੇ ਅਟਾਰੀ ਵਾਹਗਾ ਸਰਹੱਦ ਉਤੇ ਤਿਰੰਗਾ ਲਹਿਰਾਇਆ
Play icon01:31
Sarwan Singh Pandher: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਟਰੈਕਟਰ ਮਾਰਚ ਦੀ ਰੂਪ-ਰੇਖਾ ਦੱਸੀ
Play icon02:20
Republic Day Parade: ਗਣਤੰਤਰ ਦਿਵਸ ਪਰੇਡ ਦੇਖਣ ਲਈ ਪੁੱਜੇ ਲੋਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ; ਦੇਖੋ ਵੀਡੀਓ
Play icon02:27
ਹਰ ਪਾਸੇ ਹੋਣ ਲੱਗੀਆਂ ਇਸ ਮੁੰਡੇ ਦੀ ਵੱਖਰੀ ਆਵਾਜ਼ ਦੀਆਂ ਗੱਲਾਂ, ਜ਼ਰਾ Time ਕੱਢ ਕੇ ਜ਼ਰੂਰ ਇਹ ਇੰਟਰਵਿਊ ਸੁਣਿਓ
Play icon13:38
Mohali ਦੀ ਨਿੱਜੀ ਨਿੱਜੀ ਸੁਸਾਇਟੀ 'ਚ ਭਿੜੀਆਂ ਦੋ ਔਰਤਾਂ, ਚਾਕੂ ਨਾਲ ਕੀਤਾ ਕਈ ਵਾਰ
Play icon01:28
ਸਾਬਕਾ ਸਰਪੰਚ ਦੇ ਘਰ ਬਾਹਰ ਫਾਇਰਿੰਗ ਘਟਨਾ ਦੀ CCTV ਫੁਟੇਜ ਆਈ ਸਾਹਮਣੇ
Play icon01:28
ਅੰਮ੍ਰਿਤਸਰ 'ਚ ਲੋਕਾਂ ਨੇ ਫੜ੍ਹਿਆ ਐਕਟਿਵਾ ਚੋਰ ਚਾੜ੍ਹਿਆ ਕੁਟਾਪਾ
Play icon03:53
ਕੈਨੇਡਾ ਤੋਂ ਪਰਤੇ ਦੋ ਨੌਜਵਾਨ ਨੂੰ ਮਿਲੀ ਖੇਤੀਬਾੜੀ ਸਬ-ਇੰਸਪੈਕਟਰ ਵਜੋਂ ਮਿਲੀ ਨੌਕਰੀ
Play icon04:55
ਗੁਰੂ ਨਾਨਕ ਦੇਵ ਹਸਪਤਾਲ 'ਚ ਹੰਗਾਮਾ, ਮਰੀਜ਼ਾਂ ਦੇ ਪਰਿਵਾਰਿਕ ਮੈਂਬਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਇਲਜ਼ਾਮ
Play icon01:23
Nayab Saini Birthday: हरियाणा के CM नायब सिंह सैनी ने सफाई कर्मचारियों के साथ मनाया अपना जन्मदिन
Play icon01:12
Sapna Choudhary Video: आस्था की डुबकी लगाने प्रयागराज पहुंचीं सपना चौधरी, देखें वीडियो
Play icon00:31
Pathankot News: ਜੰਗਲਾਤ ਵਿਭਾਗ ਦੇ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Play icon04:48
ਕਿਸੇ ਔਰਤ ਦਾ ਕੀਤਾ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਤਾਂ ਥੋਡੀ ਖੈਰ ਨਹੀਂ... ਜ਼ਰਾ ਧਿਆਨ ਨਾਲ਼ ਸੁਣੋ ਆਹ ਇੰਟਰਵਿਊ
Play icon15:05