Chandigarh Bomb Found: ਚੰਡੀਗੜ੍ਹ ਸੁਖਨਾ ਲੇਕ ਦੇ ਨਜ਼ਦੀਕ ਇਕ ਪਿੰਡ ਵਿੱਚ ਬੰਬ ਮਿਲਣ ਦੀ ਜਾਣਕਾਰੀ ਸਹਾਮਣੇ ਆਈ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਕੀਤਾ ਗਿਆ ਸੀਲ ਅਤੇ ਬੰਬ ਦੇ ਆਸੇ ਪਾਸੇ ਮਿੱਟੀ ਦੇ ਗੱਟੇ ਰੱਖੇ ਗਏ ਹਨ। ਅਤੇ ਮੌਕੇ ਉੱਤੇ ਪੁਲਿਸ ਟੀਮਾਂ ਤੈਨਾਤ ਕਰ ਦਿੱਤੀਆਂ ਹਨ।
Trending Photos