Advertisement
  • Manpreet Singh

    ਮਨਪ੍ਰੀਤ ਸਿੰਘ

    senior sub editor

    Manpreet Singh has been working in the news industry for a long time now. He has an overall experience of over 7 years in the news industry. He is currently working as Senior Sub Editor in Zee Punjab Haryana Himachal (Zee PHH).

Stories by Manpreet Singh

Amritsar Loot: ਹਾਦਸੇ 'ਚ ਜ਼ਖ਼ਮੀ ਹੋਏ ਕਾਰੋਬਾਰੀ ਦੀ ਜੇਬ੍ਹ ਚੋਂ ਮਦਦ ਕਰਨ ਆਏ ਵਿਅਕਤੀ ਨੇ ਹੀ ਉਡਾਏ ਲੱਖਾਂ ਰੁਪਏ

amritsar news

Amritsar Loot: ਹਾਦਸੇ 'ਚ ਜ਼ਖ਼ਮੀ ਹੋਏ ਕਾਰੋਬਾਰੀ ਦੀ ਜੇਬ੍ਹ ਚੋਂ ਮਦਦ ਕਰਨ ਆਏ ਵਿਅਕਤੀ ਨੇ ਹੀ ਉਡਾਏ ਲੱਖਾਂ ਰੁਪਏ

Amritsar Loot: ਅੰਮ੍ਰਿਤਸਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ ਦਰਅਸਲ, ਬੀਤੀ ਰਾਤ ਕਰੀਬ 9 ਵਜੇ, ਇੱਕ ਕਾਰੋਬਾਰੀ ਰਵੀ ਮਹਾਜਨ, ਜੋ ਕਿ ਬਾਈਕ 'ਤੇ ਜਾ ਰਿਹਾ ਸੀ, ਨੂੰ ਪਿੱਛੇ ਤੋਂ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ। ਕੁਝ ਲੋਕ ਉਸਦੀ ਮਦਦ ਲਈ ਉੱਥੇ ਰੁਕੇ ਅਤੇ ਉਸਨੂੰ ਨੇੜਲੇ ਹਸਪਤਾਲ ਲੈ ਗਏ। ਮਦਦ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਨੇ ਰਵੀ ਮਹਾਜਨ ਦੀ ਜੇਬ ਵਿੱਚੋਂ ਲਗਭਗ ਦੋ ਲੱਖ ਰੁਪਏ ਕੱਢ ਕੇ ਉਸਦੀ ਜੈਕੇਟ ਦੀ ਜੇਬ ਵਿੱਚ ਪਾ ਲਏ ਅਤੇ ਉੱਥੋਂ ਗਾਇਬ ਹੋ ਗਿਆ। ਹਾਦਸੇ ਅਤੇ ਲੁੱਟ ਦੀ ਪੂਰੀ ਕਹਾਣੀ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

Jan 17,2025, 20:26 PM IST

Bhikhiwind Video Viral: ਪਿੰਡ ਦੇ ਸਮਸ਼ਾਨਘਾਟ 'ਚ ਸ਼ਰੇਆਮ ਨੌਜਵਾਨ ਵੇਚ ਰਹੇ ਨੇ ਚਿੱਟਾ, ਵੇਖੋ ਕਿਵੇਂ ਹੱਥਾਂ 'ਚ ਸਰਿਜਾਂ ਫੜ ਘੁੰਮ ਰਹੇ

bhikhiwind

Bhikhiwind Video Viral: ਪਿੰਡ ਦੇ ਸਮਸ਼ਾਨਘਾਟ 'ਚ ਸ਼ਰੇਆਮ ਨੌਜਵਾਨ ਵੇਚ ਰਹੇ ਨੇ ਚਿੱਟਾ, ਵੇਖੋ ਕਿਵੇਂ ਹੱਥਾਂ 'ਚ ਸਰਿਜਾਂ ਫੜ ਘੁੰਮ ਰਹੇ

Bhikhiwind Video Viral: ਨਸ਼ੇ ਵੇਚਣ ਵਾਲੇ ਨੌਜਵਾਨਾਂ ਦਾ ਵਾਇਰਲ ਵੀਡੀਓ ਭਿੱਖੀਵਿੰਡ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਕਲਸੀਆ ਕਲਾਂ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕੁਝ ਨੌਜਵਾਨ ਸ਼ਮਸ਼ਾਨਘਾਟ ਵਿੱਚ ਖੁੱਲ੍ਹੇਆਮ ਨਸ਼ੇ ਵੇਚ ਰਹੇ ਹਨ ਅਤੇ ਇੱਕ ਵਿਅਕਤੀ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਦੇਖੋ ਇਹ ਨੌਜਵਾਨ ਸਾਡੇ ਪਿੰਡ ਵਿੱਚ ਕਿਵੇਂ ਨਸ਼ਾ ਵੇਚ ਰਿਹਾ ਹੈ ਅਤੇ ਵੀਡੀਓ ਬਣਾਉਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਦੇਖੋ ਇਹ ਮੁੰਡਾ ਪਿੰਡ ਮੱਖੀ ਕਲਾ ਤੋਂ ਸਾਡੇ ਪਿੰਡ ਨਸ਼ਾ ਵੇਚਣ ਆਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

Jan 16,2025, 21:26 PM IST

Trending news

Read More