ਉਰਫੀ ਜਾਵੇਦ ਦਾ ਬਿਆਨ ਸੁਣ ਲੋਕਾਂ ਦੇ ਉੱਡੇ ਹੋਸ਼, ਕਿਹਾ, "ਮੇਰਾ ਨੰਗਾ ਨਾਚ ਜਾਰੀ ਰਹੇਗਾ"
Advertisement
Article Detail0/zeephh/zeephh1515589

ਉਰਫੀ ਜਾਵੇਦ ਦਾ ਬਿਆਨ ਸੁਣ ਲੋਕਾਂ ਦੇ ਉੱਡੇ ਹੋਸ਼, ਕਿਹਾ, "ਮੇਰਾ ਨੰਗਾ ਨਾਚ ਜਾਰੀ ਰਹੇਗਾ"

Urfi Javed latest video: ਉਰਫੀ ਜਾਵੇਦ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹੈ। ਅਸਲ 'ਚ ਉਰਫੀ ਜਾਵੇਦ ਦੀ ਜੀਨਸ- ਟਾਪ ਨੂੰ ਲੈ ਕੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। 

 

ਉਰਫੀ ਜਾਵੇਦ ਦਾ ਬਿਆਨ ਸੁਣ ਲੋਕਾਂ ਦੇ ਉੱਡੇ ਹੋਸ਼, ਕਿਹਾ, "ਮੇਰਾ ਨੰਗਾ ਨਾਚ ਜਾਰੀ ਰਹੇਗਾ"

Urfi Javed latest video: ਸੋਸ਼ਲ ਮੀਡਿਆ ਪ੍ਰਭਾਵਕ ਉਰਫ਼ੀ ਜਾਵੇਦ ਆਪਣੇ ਲੁਕਸ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਹਾਲ ਹੀ ਵਿਚ ਉਰਫ਼ੀ ਜਾਵੇਦ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਹਰ ਕਸੀਏ ਦੇ ਹੋਸ਼ ਉਡਾ ਦਿੱਤੇ ਹਨ। ਇਸ ਵਾਰ ਉਰਫੀ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਿੱਥੇ ਉਸ ਨੇ ਇਕ ਵਾਰ ਫਿਰ ਆਪਣੇ ਨਵੇਂ ਲੁੱਕ ਅਤੇ ਬੋਲ-ਚਾਲ ਨਾਲ ਲੋਕਾਂ ਦੇ (Urfi Javed looks) ਹੋਸ਼ ਉਡਾ ਦਿੱਤੇ ਹਨ।

ਦੱਸ ਦੇਈਏ ਕਿ ਇਸ ਵਾਰ ਉਰਫੀ ਨੇ ਇਹ (Urfi Javed latest video) ਸਭ ਆਪਣੀ ਮਾਂ ਦੇ ਸਾਹਮਣੇ ਕੀਤਾ, ਜੋ ਉਸ ਦੇ ਨਾਲ ਮੁੰਬਈ ਤੋਂ ਬਾਹਰ ਜਾ ਰਹੀ ਹੈ। ਉਰਫੀ ਇੱਕ ਬੋਲਡ ਡੈਨੀਮ ਪਹਿਰਾਵੇ ਵਿੱਚ ਸਿਜ਼ਲਿੰਗ ਹੌਟ ਲੱਗ ਰਹੀ ਸੀ ਅਤੇ ਇਸ ਲੁੱਕ ਦੀਆਂ ਬਾਰੀਕੀਆਂ ਨੇ ਪ੍ਰਸ਼ੰਸਕਾਂ ਨੂੰ ਬੇਚੈਨ ਕਰ ਦਿੱਤਾ। ਇਸ ਦੇ ਨਾਲ ਹੀ ਏਅਰਪੋਰਟ 'ਤੇ ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਹੈ- ਮੇਰਾ ਨੰਗਾ ਨਾਚ...

ਇਹ ਵੀ ਪੜ੍ਹੋ: ਰਾਤ ਨੂੰ ਕੰਮ ਕਰ ਕਰਨ ਵਾਲੀਆਂ ਔਰਤਾਂ ਨੂੰ ਕੈਬ ਸਹੂਲਤ ਦੇਣਾ ਲਾਜ਼ਮੀ

ਇਸ ਵਾਰ ਉਰਫ਼ੀ ਨੇ ਸਾਰੀਆਂ ਹੱਦਾਂ ਪਾਰ (Urfi Javed latest video) ਕਰ ਦਿੱਤੀਆਂ ਹਨ।  ਦੱਸ ਦੇਈਏ ਕਿ ਇਸ ਵਾਰ ਉਰਫੀ ਜਾਵੇਦ ਨੇ ਡੈਨਿਮ ਮਿੰਨੀ ਸਕਰਟ ਦੇ ਨਾਲ ਡੈਨਿਮ ਟਾਪ ਪਾਇਆ ਸੀ। ਟਾਪ ਦੇ ਬਾਰੇ 'ਚ ਉਰਫੀ ਨੇ ਖੁਦ ਦੱਸਿਆ ਕਿ ਇਹ ਅਸਲ 'ਚ ਟਾਪ ਨਹੀਂ ਹੈ, ਇਹ ਉਸ ਦੀ ਜੀਨਸ ਹੈ, ਜਿਸ ਨੂੰ ਉਸ ਨੇ ਉਲਟਾ ਕੇ ਟਾਪ ਦੇ ਰੂਪ 'ਚ ਪਾਇਆ ਹੈ। ਜੇਕਰ ਉਰਫ਼ੀ ਦੀ ਡਰੈੱਸ ਦੀ ਗੱਲ ਕਰੀਏ ਤਾਂ ਉਰਫ਼ੀ ਦੀ ਜੀਨਸ ਦੇ ਦੋਨੋ ਪੈਰ ਉਸਦੀ ਬ੍ਰੈਸਟ ਨੂੰ ਕਵਰ ਕਰ ਰਹੇ ਹਨ ਅਤੇ ਉਸਨੇ ਟਾਪ ਦੇ ਨੀਚੇ ਕੁਝ ਨਹੀਂ ਪਾਇਆ ਹੋਇਆ ਹੈ। ਉਰਫ਼ੀ ਨੇ ਡ੍ਰੇਸ ਦੇ ਨਾਲ ਲਾਲ ਰੰਗ ਦੀ ਸੈਂਡਲ ਵੀ ਪਾਈ ਹੋਈ ਅਤੇ ਉਸ ਨੇ ਆਪਣੇ ਬਾਲ ਵੀ ਬੰਨੇ ਹੋ ਹਨ ਅਤੇ ਬੇਹੱਦ ਹੌਟ ਦਿੱਖ ਰਹੀ ਹੈ। ਇਸ ਵੀਡਿਓ ਨੂੰ 'viralbhayani' ਵੱਲੋਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ।

 
 
 
 

 
 
 
 
 
 
 
 
 
 
 

A post shared by Viral Bhayani (@viralbhayani)

ਉਰਫੀ ਜਾਵੇਦ ਦਾ ਵੀਡੀਓ ਸੋਸ਼ਲ ਮੀਡੀਆ 'ਤੇ (Urfi Javed latest video)ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪਾਪਰਾਜ਼ੀ ਨੇ ਅਭਿਨੇਤਰੀ ਨੂੰ ਪੁੱਛਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੇਗੀ ਜੋ ਉਸਨੂੰ ਬਹੁਤ ਪਿਆਰ ਕਰਦੇ ਹਨ। ਉਰਫੀ ਨੇ ਜਵਾਬ ਦਿੱਤਾ- 'ਮੈਂ ਪਿਆਰ ਬਾਰੇ ਨਹੀਂ ਜਾਣਦੀ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ "ਮੇਰਾ ਨੰਗਾ ਨਾਚ ਜਾਰੀ ਰਹੇਗਾ!" ਉਰਫ਼ੀ ਦੇ ਇਸ ਬਿਆਨਬਾਜ਼ੀ ਕਰਕੇ ਲੋਕ ਭੜਕ ਗਏ ਹਨ ਅਤੇ ਇਸ ਤੋਂ ਬਾਅਦ ਫੈਨਸ ਕਈ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ।  

Trending news