Jalandhar Firing News: ਜਲੰਧਰ ਬੱਸ ਸਟੈਂਡ ਦੇ ਬਾਹਰ ਟ੍ਰੈਵਲ ਏਜੰਟ ਦੀ ਗੱਡੀ 'ਤੇ ਹੋਈ ਫਾਇਰਿੰਗ
Advertisement
Article Detail0/zeephh/zeephh2012434

Jalandhar Firing News: ਜਲੰਧਰ ਬੱਸ ਸਟੈਂਡ ਦੇ ਬਾਹਰ ਟ੍ਰੈਵਲ ਏਜੰਟ ਦੀ ਗੱਡੀ 'ਤੇ ਹੋਈ ਫਾਇਰਿੰਗ

Jalandhar Firing News:  ਗੋਲੀ ਲੱਗਣ ਨਾਲ ਭੱਜਣ ਦੀ ਤਾਲਾਸ਼ ਵਿੱਚ ਪੁਲਿਸ ਬੱਸ ਸਟਾਲ ਦੇ ਆਸਪਾਸ ਦੇ ਇਲਾਕਾਂ ਵਿੱਚ ਖੋਜ ਕਰਵਾ ਰਹੀ ਹੈ। 

 

Jalandhar Firing News: ਜਲੰਧਰ ਬੱਸ ਸਟੈਂਡ ਦੇ ਬਾਹਰ ਟ੍ਰੈਵਲ ਏਜੰਟ ਦੀ ਗੱਡੀ 'ਤੇ ਹੋਈ ਫਾਇਰਿੰਗ

Jalandhar Firing News: ਜਲੰਧਰ ਵਿੱਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ਵਿੱਚ ਇੱਕ ਟਰੈਵਲ ਏਜੰਟ ਦੀ ਗੱਡੀ ਵਿੱਚ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰਿੰਗ ਕਰਨ ਵਾਲੇ ਕੌਣ ਹਨ ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ। ਫਿਲਹਾਲ ਗੋਲੀ ਚੱਲਣ ਦੇ ਬਾਅਦ ਜਾਲੰਧਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸੂਚਨਾ ਮਿਲੀ ਹੈ ਕਿ ਟਰੇਵਲ ਏਜੰਟ ਦੀ ਗੱਡੀ 'ਤੇ ਤਿੰਨ ਗੋਲੀਆਂ ਲੱਗੀਆਂ ਹਨ।

ਗੋਲੀ ਲੱਗਣ ਨਾਲ ਭੱਜਣ ਦੀ ਤਾਲਾਸ਼ ਵਿੱਚ ਪੁਲਿਸ ਬੱਸ ਸਟਾਲ ਦੇ ਆਸਪਾਸ ਦੇ ਇਲਾਕਾਂ ਵਿੱਚ ਖੋਜ ਕਰਵਾ ਰਹੀ ਹੈ। ਕਈ ਚੈਨਲ ਅਤੇ ਢਾਬਾਂ ਦੀ ਸੀ.ਸੀ.ਸੀ.ਟੀ.ਵੀ. ਵੀ ਚੈੱਕ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Punjab Snatching Video: ਬਨੂੜ 'ਚ ਦਿਨ ਦਿਹਾੜੇ ਚੇਨ ਸਨੈਚਿੰਗ, ਸਾਰੀ ਘਟਨਾ ਸੀਸੀਟੀਵੀ 'ਚ ਹੋਈ ਕੈਦ

ਜਲੰਧਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਬੱਸ ਸਟੈਂਡ ਨੇੜੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਟ੍ਰੈਵਲ ਏਜੰਟ ਦੀ ਐਮਜੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ। ਦੋ ਗੋਲੀਆਂ ਏਜੰਟ ਦੀ ਕਾਰ ਦੇ ਪਿਛਲੇ ਪਾਸੇ ਦੇ ਸ਼ੀਸ਼ੇ 'ਤੇ ਲੱਗੀਆਂ। ਗੋਲੀਆਂ ਚਲਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

Trending news