Ludhiana News: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਹੋਈ ਦੋਹਰੀ ਐਫਆਈਆਰ ਮਾਮਲੇ 'ਚ ਹੋਈ ਸੁਣਵਾਈ
Advertisement
Article Detail0/zeephh/zeephh1855313

Ludhiana News: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਹੋਈ ਦੋਹਰੀ ਐਫਆਈਆਰ ਮਾਮਲੇ 'ਚ ਹੋਈ ਸੁਣਵਾਈ

  ਟੈਂਡਰ ਅਲਾਟਮੈਂਟ ਘੁਟਾਲੇ 'ਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਹੋਈ ਦੋਹਰੀ ਐਫਆਈਆਰ ਦੀ ਸਕੁਐਸ਼ਿੰਗ ਮਾਮਲੇ ਵਿੱਚ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇੱਕੋ ਅਪਰਾਧ ਲਈ ਦੋ ਅਲੱਗ-ਅਲੱਗ ਜਗ੍ਹਾ ਮੋਹਾਲੀ ਤੇ ਨਵਾਂਸ਼ਹਿਰ ਵਿੱਚ ਦਰਜ ਕੀਤੀ ਗਈ FIR ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਤਲਬ ਕੀਤਾ ਹੈ। ਪੰਜਾਬ ਸਰਕਾਰ 9 ਨਵੰਬਰ ਤੱਕ ਜਵ

Ludhiana News: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਹੋਈ ਦੋਹਰੀ ਐਫਆਈਆਰ ਮਾਮਲੇ 'ਚ ਹੋਈ ਸੁਣਵਾਈ

Ludhiana News:  ਟੈਂਡਰ ਅਲਾਟਮੈਂਟ ਘੁਟਾਲੇ 'ਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਹੋਈ ਦੋਹਰੀ ਐਫਆਈਆਰ ਦੀ ਸਕੁਐਸ਼ਿੰਗ ਮਾਮਲੇ ਵਿੱਚ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇੱਕੋ ਅਪਰਾਧ ਲਈ ਦੋ ਅਲੱਗ-ਅਲੱਗ ਜਗ੍ਹਾ ਮੋਹਾਲੀ ਤੇ ਨਵਾਂਸ਼ਹਿਰ ਵਿੱਚ ਦਰਜ ਕੀਤੀ ਗਈ FIR ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਤਲਬ ਕੀਤਾ ਹੈ। ਪੰਜਾਬ ਸਰਕਾਰ 9 ਨਵੰਬਰ ਤੱਕ ਜਵਾਬ ਦੇਵੇਗੀ।

ਇਹ ਵੀ ਪੜ੍ਹੋ : Mohali news: ਮੁਹਾਲੀ 'ਚ ਰਸਤਾ ਖੋਲ੍ਹਣ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਤੇ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ

Trending news