Advertisement

Nawanshahr news

alt
Nawanshahr News: ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਔੜ ਥਾਣੇ ਅਧੀਨ ਪੈਦੇ ਪਿੰਡ ਗੜੁਪੜ੍ਹ ਵਿੱਚ ਪਿਓ ਤੋਂ ਬਾਅਦ ਧੀ ਦੀ ਨਸ਼ਾ ਤਸਕਰੀ ਨਾਲ ਬਣਾਈ ਜਾਇਦਾਦ ਪੁਲਿਸ ਨੂੰ ਪੁਲਿਸ ਨੇ ਸੀਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਨਵਾਂਸ਼ਹਿਰ ਦੀ ਸਬ ਡਵੀਜ਼ਨ ਨਵਾਂਸ਼ਹਿਰ ਦੇ ਡੀਐਸਪੀ ਰਾਜ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਗੁੜਾਪੜ੍ਹ ਵਿੱਚ ਪਿਛਲੇ ਸਮੇਂ ਜਰਨੈਲ ਜੈਲੀ ਨਾਂ ਦੇ ਵਿਅਕਤੀ ਦੀ ਕਰੀਬ ਢਾਈ ਕਰੋੜ ਦੀ ਜਾਇਦਾਦ ਅਟੈਚ ਕਰਨ ਤੋਂ ਬਾਅਦ ਅੱਜ ਪਿੰਡ ਗੜੁੱਪੜ੍ਹ ਵਿਖੇ ਉਸਦੀ ਧੀ ਸੰਦੀਪ ਕੌਰ ਦੀ ਨਸ਼ਾ ਤਸਕਰੀ ਤੋਂ ਬਣਾਈ 47 ਲੱਖ 36 ਹਜ਼ਾਰ ਦੀ ਜਾਇਦਾਦ ਪੁਲਿਸ ਵੱਲੋਂ ਅਟੈਚ ਕੀਤੀ ਗਈ। ਜਿਸ ਉੱਤੇ ਉਕਤ ਪ੍ਰਾਪਟੀ ਅਟੈਚ ਕਰਨ ਦਾ ਨੋਟਿਸ ਲਗਾਉਣ ਪਹੁੰਚੇ ਡੀਐਸਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਔੜ ਦੇ
Feb 1,2025, 20:59 PM IST
alt
Apr 10,2023, 11:00 AM IST

Trending news